ਇਸ ਮੌਕੇ ਕਿ ਕਿਹਾ ਅੰਗਰੇਜ਼ਾਂ ਦੇ ਡਲੀਗੇਟਸ ਨੇ ਤੁਸੀ ਵੀ ਸੁਣੋ…?
ਰਾਜਪੁਰਾ,19 ਨਵੰਬਰ(ਹਿਮਾਂਸ਼ੂ ਹੈਰੀ):ਡੈਨਮਾਰਕ ਤੋਂ ਘੁੰਮਣ ਆਏ ਅੰਗਰੇਜ਼ਾਂ ਦਾ ਇੱਕ ਵਫਦ ਅੱਜ ਰਾਜਪੁਰਾ ਪਹੁੰਚਣ ਤੇ ਰਾਜਪੁਰਾ ਦੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਵੱਡੀ ਗੱਲ ਇਹ ਰਹੀ ਕਿ ਡੈਨਮਾਰਕ ਤੋਂ ਆਇਆ ਹੋਇਆ ਇਹ ਵਫਦ 75 ਮੈਂਬਰਾਂ ਦਾ ਹੈ ਜਿਹਦੇ ਵਿੱਚ ਔਰਤਾਂ ਤੇ ਆਦਮੀ ਸ਼ਾਮਿਲ ਸੀ ਸਾਰੇ ਦੇ ਸਾਰੇ ਆਰਕੀਟੈਕਟ ਹਨ। ਤੇ ਇਹਨਾਂ ਵੱਲੋਂ 6 ਦਿਨ ਦਾ ਟੂਰ ਇੰਡੀਆ ਵਿੱਚ ਰਿਹਾ ਜਿਸ ਦੇ ਵਿੱਚੋਂ ਚਾਰ ਦਿਨ ਦਿੱਲੀ ਰਹੇ ਤੇ ਦੋ ਦਿਨ ਇਹਨਾਂ ਨੇ ਰਾਜਪੁਰਾ ਤੇ ਚੰਡੀਗੜ੍ਹ ਨੂੰ ਵਿਜਿਟ ਕਰਨ ਦਾ ਪਲਾਨ ਬਣਾਇਆ ਸੀ ਇਸੀ ਦੇ ਤਹਿਤ ਹੀ ਇਹ ਅੱਜ ਰਾਜਪੁਰਾ ਦੇ ਸਰਕਾਰੀ ਸਮਾਰਟ ਸਕੂਲ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਬੱਚਿਆਂ ਨਾਲ ਗਲਬਾਤ ਕਰਦੇ ਹੋਏ ਪ੍ਰੈਸ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ ਤੇ ਇੰਡੀਆ ਅਤੇ ਇੰਡੀਆ ਵਿੱਚ ਰਹਿਣ ਵਾਲੇ ਲੋਕਾਂ ਦੀ ਦਿਲ ਖੋਲ ਕੇ ਪ੍ਰਸ਼ੰਸਾ ਕੀਤੀ ਅਤੇ ਪੰਜਾਬੀ ਗਾਣਿਆਂ ਦਾ ਰੱਜ ਕੇ ਅਨੰਦ ਉਹਨਾਂ ਨੇ ਅੱਗੇ ਕਿਹਾ ਕਿ ਇੰਡੀਆ ਵਿੱਚ ਅਸੀਂ ਅੱਜ ਤੀਸਰੀ ਵਾਰ ਆਏ ਹਾਂ ਤੇ ਇੱਥੇ ਆ ਕੇ ਆਪਣਾ ਪਨ ਮਹਿਸੂਸ ਹੁੰਦਾ ਹੈ ਅਤੇ ਬੱਚਿਆਂ ਦੇ ਵਿੱਚ ਰਹਿ ਕੇ ਸਾਨੂੰ ਅੱਜ ਬਹੁਤ ਆਨੰਦ ਆਇਆ ਇਸ ਤੋਂ ਬਾਅਦ ਅਸੀਂ ਚੰਡੀਗੜ੍ਹ ਵੀ ਜਾਣਾ ਹੈ ਉੱਥੇ ਚੰਡੀਗਡ ਦੀ ਬਨਾਵਟ ਦੇ ਤੌਰ ਵਜੋਂ ਅਸੀਂ ਵੇਖਾਂਗੇ ਕਿ ਕਿਸ ਤਰਾਂ ਲੀ ਕਾਰਬੋਜੀਆਂ ਨੇ ਜੋ ਹੈ ਚੰਡੀਗੜ੍ਹ ਦਾ ਨਿਰਮਾਣ ਕੀਤਾ ਸੀ ਸਾਡੀ ਟੀਮ ਵਿੱਚ ਲੀ ਕਾਰਬੂਜ਼ੇ ਦੇ ਨਾਲ ਕੰਮ ਕਰ ਚੁੱਕੇ ਆਰਕੀਟੈਕਟ ਵੀ ਮੌਜੂਦ ਹਨ ਅਸੀਂ ਇਸ ਗੱਲ ਲਈ ਚੰਡੀਗੜ੍ਹ ਜਾਣਾ ਬੜੇ ਮਾਣ ਦੀ ਗੱਲ ਸਮਝਦੇ
ਮਾਣਿਆ