N.I.A ਦੇ ਵੱਲੋ ਕੀਤੀ ਗਈ ਪਿੰਡ ਸਦਰੋਰ ਵਿਖੇ ਰੇਡ…?

ਪਿੰਡ ਵਾਸੀਆਂ ਵਿੱਚ ਬਣਿਆ ਸਹਿਮ ਦਾ ਮਾਹੌਲ ਇਸ ਮੌਕੇ ਪਿੰਡ ਦੇ ਸਰਪੰਚ ਨੇ ਕਿ ਕਿਹਾ ਤੁਸੀ ਵੀ ਸੁਣੋ…?

ਰਾਜਪੁਰਾ,20 ਦਸੰਬਰ(ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਨਜ਼ਦੀਕੀ ਪਿੰਡ ਸਧਰੋਰ ਵਿਖੇ ਅੱਜ ਐਨਆਈਏ ਦੀ ਟੀਮ ਵੱਲੋਂ ਸਵੇਰੇ 5:30 ਵਜੇ ਸਟੂਡੈਂਟ ਫੋਰ ਸੋਸਾਇਟੀ ਨਾਮ ਦੇ ਸੰਗਠਨ ਨਾਲ ਜੁੜੇ ਦਮਨਪ੍ਰੀਤ ਸਿੰਘ ਦੇ ਘਰ ਰੇਡ ਕੀਤੀ ਗਈ ਐਨਈਏ ਦੀ ਇਹ ਰੇਟ 5 ਵਜੇ ਤੋਂ 10 ਵਜੇ ਤੱਕ ਚੱਲੀ ਇਸ ਦੌਰਾਨ ਦਮਲਪ੍ਰੀਤ ਸਿੰਘ ਦੇ ਬੈਂਕ ਖਾਤੇ ਦੀਆਂ ਕਾਪੀਆਂ ਲੈਪਟਾਪ ਤੇ ਦੋ ਮੋਬਾਇਲ ਫੋਨ ਐਨਆਈਏ ਦੀ ਟੀਮ ਵੱਲੋਂ ਆਪਣੇ ਕਬਜ਼ੇ ਵਿੱਚ ਲਏ ਗਏ ਜਾਣਕਾਰੀ ਅਨੁਸਾਰ ਲਖਨਊ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਇਸ ਦੇ ਨਾਲ ਹੀ ਦਮਨਪ੍ਰੀਤ ਸਿੰਘ ਤੋਂ ਪਹਿਲਾਂ ਵੀ ਐਨਆਈਏ ਵੱਲੋਂ ਲਖਨਊ ਬੁਲਾ ਕੇ ਪੁੱਛ ਕਿਛ ਕੀਤੀ ਗਈ ਸੀ। ਰੇਡ ਦੀ ਖਬਰ ਸੁਣਦਿਆਂ ਹੀ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਦਮਨਪ੍ਰੀਤ ਸਿੰਘ ਦੇ ਘਰ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਉਹਨਾਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਵੱਲੋਂ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨਾਂ ਦੇ ਖਿਲਾਫ ਅਜਿਹੀਆਂ ਰੇਡਾਂ ਕੀਤੀਆਂ ਜਾ ਹਨ ਰਹੀਆਂ ਹਨ ਜਿਸ ਦੀ ਉਹ ਪੂਰਨ ਤੌਰ ਤੇ ਨਿੰਦਾ ਕਰਦੇ ਹਨ

Leave a Reply

Your email address will not be published. Required fields are marked *