ਆਪ ਸਰਕਾਰ ਤੇ ਲਗਾਏ ਧੱਕੇਸ਼ਾਹੀ ਦੇ ਆਰੋਪ…?
ਰਾਜਪੁਰਾ ਵਿੱਚ ਪੰਚਾਂ ਸਰਪੰਚਾਂ ਦੀ ਚੋਣ ਲਈ ਫਾਰਮ ਭਰਦਿਆਂ ਹੋਇਆਂ ਲੋਕ ਨੇ ਪਰੇਸ਼ਾਨ ਹੋ ਕੇ ਮੌਜੂਦਾ ਸਰਕਾਰ ਖਿਲਾਫ ਕੀਤੀ ਨਾਰੇਬਾਜੀ, ਕੀਤੀ ਨਾਰੇਬਾਜੀ ਦੌਰਾਨ ਪਿੰਡ ਆਕੜੀ ਦਾ ਇੱਕ ਯੁਵਕ ਹੋਇਆ ਜਖਮੀ ਹੋਗਿਆ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਅਧਿਕਾਰੀਆਂ ਵਲੋ ਫਾਈਲ ਫਾੜ ਕੇ ਸੁੱਟਣ ਸੁਟੀ ਗਈ ਇਸ ਕਰਕੇ ਮਹੋਲ ਗਰਮਾ ਗਿਆ ਮੌਕੇ ਤੇ ਐਸਡੀਐਮ ਰਾਜਪੁਰਾ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਤਾ ਤੇ ਮੌਕੇ ਦੀ ਸਥਿਤੀ ਨੂੰ ਸੰਭਾਲਦੇ ਹੋਏ ਕਿਹਾ ਕਿ ਹੈਲੋ ਜੋ ਵੀ ਟਾਈਮਿੰਗ ਰੱਖੀ ਹੋਈ ਹੈ ਉਨੇ ਵਜੇ ਤੱਕ ਜਿੰਨੇ ਵੀ ਫਾਈਲਾਂ ਜਮਾਂ ਕਰਾਉਣ ਵਾਸਤੇ ਅੰਦਰ ਆ ਜਾਣਗੇ ਉਹਨਾਂ ਦੀਆਂ ਫਾਈਲਾਂ ਜਰੂਰ ਜਮਾ ਕੀਤੀਆਂ ਜਾਣਗੀਆਂ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜl ਜਾਵੇਗੀ।ਮੌਕੇ ਤੇ ਮੌਜੂਦ ਨੌਜਵਾਨ ਕਾਂਗਰਸੀ ਨੇਤਾ ਗਗਨ ਜਲਾਲਪੁਰ ਨੇ ਕਿਹਾ ਕਿ ਧੱਕੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇ ਸਾਡੇ ਫਾਰਮ ਜਮ੍ਾਂ ਨਹੀਂ ਹੋਏ ਤਾਂ ਹੋਏ ਤਾਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਏਗਾ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਜਾਵੇਗੀ ਫਾਈਲ ਜਮਾ ਕਰਾਨ ਦੇ ਦੌਰਾਨ ਕਾਇਲ ਹੋਏ ਆਕੜ ਦੇ ਨੌਜਵਾਨ ਨਾਲ ਹਮਦਰਦੀ ਪ੍ਰਗਟ ਆਉਂਦੇ ਹੋਏ ਸਾਬਕਾ ਵਿਧਾਇਕ ਨੋਰਮਲ ਨਾਲ ਜਲਾਲਪੁਰ ਨੇ ਵੀ ਕਿਹਾ ਕਿ ਇਹ ਫਾਰਮ ਜਮਾ ਹੋਣ ਤੋਂ ਬਾਅਦ ਅਸੀਂ ਇਸ ਬਾਰਵੀਂ ਐਸਐਸਪੀ ਸਾਹਿਬ ਨੂੰ ਵੀ ਜਰੂਰ ਮਿਲਾਂਗੇ ਤੇ ਇਸ ਪੂਰੇ ਮਾਹੌਲ ਨਾਲ ਅਵਗਤ ਕਰਾਵਾਂਗੇ