ਰਾਜਪੁਰਾ ਪਟਿਆਲਾ ਰੋਡ ਅਭਿਨੰਦਨ ਪੈਲੇਸ ਨੇੜੇ ਇਕ ਕਾਰ ਹਾਦਸਾਗ੍ਰਸਤ ਹੋ ਗਈ, ਕਾਰ ਗਾਂ ਨਾਲ ਟਕਰਾ ਗਈ,ਗਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਦਾ ਬਚਾਅ ਹੋ ਗਿਆ ਅਤੇ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ
ਇਸ ਘਟਨਾਂ ਤੇ ਤੁਹਾਡਾ ਕੀ ਕਹਿਣਾ ਹੈ ?
ਕੌਣ ਹੈ ਜਿੰਮੇਵਾਰ ਇਦਾ ਦੀਆਂ ਘਟਨਾਵਾਂ ਦਾ ?
ਕੀ ਸੜਕਾਂ ‘ਤੇ ਘੁੰਮ ਰਹੇ ਇਹ ਬੇਸਹਾਰਾ ਪਸ਼ੂ ਜ਼ਿੰਮੇਵਾਰ ਹਨ ਜਾਂ ਸੜਕਾਂ ‘ਤੇ ਘੁੰਮ ਰਹੇ ਲੋਕ..?
ਜਾ ਫਿਰ ਪ੍ਰਸ਼ਾਸਨ ?